yaari and family
Popular Posts
-
ਤੈਨੂੰ ਆਖਿਆ ਸੀ ਛੱਡ ਖਹਿੜਾ ਔਖੀ ਹੋਵੇਂਗੀ, ਐਨਾ ਪਿਆਰ ਨਾ ਕਰ ਰਾਤਾਂ ਨੂੰ ਉੱਠ ਉੱਠ ਰੋਵੇਂਗੀ। ਮਾਹੀ ਰਾਜਾ ਅੰਬਰਾਂ ਦਾ ਤੂੰ ਧਰਤੀ ਦੀ ਰਾਣੀ ਹੈਂ, ਪਤਾ ਸੀ ਮੁੱਕ ਜਾਣਾ...
-
ਇਹ ਸਧਰਾਂ ਦੀ ਗੱਲਬਾਤ ਸੀ, ਪਰ ਤੂੰ ਨਾ ਸਮਝ ਸਕੀ। ਇਹ ਸਾਹਾਂ ਦੀ ਮੁਲਾਕਾਤ ਸੀ, ਪਰ ਤੂ ਨਾ ਸਮਝ ਸਕੀ। ਕੁਜ ਅਣਛੂਹੇ ਜਜਬਾਤ ਸੀ, ਪਰ ਤੂ ਨਾ ਸਮਝ ਸਕੀ। ਸਾਡੇ ਦੋਹਾਂ ...
-
please friends post your views
-
jado gallan kadhan nu jee kare taan yaari jadh modhe lag ron nu jee kare taan yaari jad changi lage na eh duniy saari ravi fer v jaan to...
Friday, 14 October 2011
pyar
ਮੁੜ ਆਉਂਦੇ ਪ੍ਰਦੇਸੀ ਸੱਜਣ ਜੇ ਪਿਆਰ ਪੁਕਾਰੇ।
ਕਬਰਾਂ ਵਿੱਚੋਂ ਉੱਠਕੇ ਲੈ ਕੇ ਸਾਹ ਉਧਾਰੇ।
ਆਸਾਂ ਹਜਾਰਾਂ ਵੀ ਝੂਠੀਆਂ ਹੋ ਸਕਦੀਆਂ,
ਕਦੇ ਤਾਂ ਜੀਵਤ ਹੋ ਉੱਠਦੇ ਦਿਲ ਦੇ ਮਾਰੇ।
ਨਜ਼ਰਾਂ ਪੱਕ ਗਈਆਂ ਉਸਦਾ ਰਾਹ ਤੱਕ ਦੀਆਂ,
ਕੋਈ ਰੌਣਕ ਨਾ ਰਹੀ ਯਾਰਾਂ ਦੇ ਚੁਬਾਰੇ।
ਭੁਲੇਖਾ ਲੱਗ ਗਿਆ ਕਿ ਉਹ ਦੁਸ਼ਮਣ ਜਾਂ ਦੋਸਤ ਸਨ,
ਦਿਲ ਨਹੀਂ ਮੰਨਦਾ ਮੇਰੀ ਅਰਜੋਈ ਮੁੜਕੇ ਉਸਨੁੰ ਪੁਕਾਰੇ।
ਅੱਜ ਮੱਸਿਆ ਦੀ ਰਾਤ ਢਲੇ ਚੰਦ ਗਾਇਬ ਹੋਇਆ,
ਸਵੇਰਾ ਵੀ ਹੋਇਆ ਪਰ ਸੂਰਜ ਨਾ ਅਸਮਾਨ ਵਿੱਚ ਪੈਰ ਪਸਾਰੇ।
ਪੰਛੀਆਂ ਦੀਆਂ ਕੂਕਾਂ ਸ਼ੋਰ ਸ਼ਰਾਬੇ ਗੁੰਮ ਗਈਆਂ
ਸੱਚੇ ਦਿਲ ਨਾਲ ਜਦ ਮਾਸ਼ੂਕ ਆਸ਼ਿਕ ਨੂੰ ਪੁਕਾਰੇ।
ਜੋਗੀ ਆਪਣੇ ਭਗਵੇਂ ਕੱਪੜੇ ਲਾਹਕੇ ਆਸ਼ਿਕ ਫਿਰ ਬਣਦੇ,
ਕਾਫ਼ਲੇ ਥਲਾਂ ਵਿੱਚ ਗੁਜਰਦੇ ਮੋੜ ਲੈਂਦੇ ਮੁਹਾਰੇ।
Thursday, 13 October 2011
ਤੈਨੂੰ ਆਖਿਆ ਸੀ ਛੱਡ ਖਹਿੜਾ ਔਖੀ ਹੋਵੇਂਗੀ,
ਐਨਾ ਪਿਆਰ ਨਾ ਕਰ ਰਾਤਾਂ ਨੂੰ ਉੱਠ ਉੱਠ ਰੋਵੇਂਗੀ।
ਮਾਹੀ ਰਾਜਾ ਅੰਬਰਾਂ ਦਾ ਤੂੰ ਧਰਤੀ ਦੀ ਰਾਣੀ ਹੈਂ,
ਪਤਾ ਸੀ ਮੁੱਕ ਜਾਣਾ ਤੇਰੀ ਮੇਰੀ ਪ੍ਰੇਮ ਕਹਾਣੀ ਨੇਂ।
ਮੈਂ ਕੱਲ੍ਹਾ ਨਹੀ ਤੇਰੇ ਵੀ ਸਾਹ ਦੱਸਦੇ ਨੇ,
ਮੈਂਨੂੰ ਚੇਤੇ ਕਰ ਕਰ ਤੂੰ ਵੀਂ ਰੋਂਦੀ ਹੋਵੇਂਗੀ।
ਤੈਨੂੰ ਆਖਿਆ ਸੀ ਛੱਡ ਖਹਿੜਾ ਔਖੀ ਹੋਵੇਂਗੀ,
ਐਨਾ ਪਿਆਰ ਨਾ ਕਰ ਰਾਤਾਂ ਨੂੰ ਉੱਠ ਉੱਠ ਰੋਵੇਂਗੀ।
ਜਿਹੜੇ ਦਰਖਤ ਥੱਲੇ ਖਲੋ ਕੇ ਤੈਨੂੰ ਉਡੀਕਦਾ ਸੀ,
ਉਸ ਉੱਤੇ RA ਨੂੰ ਦਿਲ ਵਾਹ ਕੇ ਵਿੱਚ ਉਲੀਕਦਾ ਸੀ।
ਅੱਜ ਵੀ ਉਨ੍ਹਾਂ ਰਾਹਾਂ ਨੂੰ ਚੇਤੇ ਕਰ ਕਰ,
ਤੂੰ ਸੋਹਣੀਏ ਨੀਂ ਅੱਖੀਆਂ ਧੋਂਦੀ ਹੋਵੇਂਗੀ।
ਤੈਨੂੰ ਆਖਿਆ ਸੀ ਛੱਡ ਖਹਿੜਾ ਔਖੀ ਹੋਵੇਂਗੀ,
ਐਨਾ ਪਿਆਰ ਨਾ ਕਰ ਰਾਤਾਂ ਨੂੰ ਉੱਠ ਉੱਠ ਰੋਵੇਂਗੀ।
ਮੈਂ ਤਾਂ ਤੇਰੇ ਨਾਂ ਕਰਤੀ ਜਿੰਦ ਨਿਮਾਣੀ ਏ
ਮੇਰੇ ਗੀਤਾਂ ਦੀ ਬੀਬਾ ਤੂੰ ਰਾਣੀ ਹੈ..
ਹੁਣ ਪਤਾ ਨਹੀਂ ਕੀਨੂੰ I Love You Good Night Sona
ਕਹਿ ਕੇ ਸੌਂਦੀ ਹੋਵੇਂਗੀ ।
ਤੈਨੂੰ ਆਖਿਆ ਸੀ ਛੱਡ ਖਹਿੜਾ ਔਖੀ ਹੋਵੇਂਗੀ,
ਐਨਾ ਪਿਆਰ ਨਾ ਕਰ ਰਾਤਾਂ ਨੂੰ ਉੱਠ ਉੱਠ ਰੋਵੇਂਗੀ।
ਚੰਨ ਤੇ ਚਕੌਰ ਵਰਗੀ ਕਦੀ ਨਾਂ ਮਿਲਣ ਵਾਲੀ
ਤੇਰੇ ਮੇਰੇ ਪਿਆਰ ਦੀ ਬਸ ਏਨੀ ਕੁ ਕਹਾਣੀ ਹੈ।
ਲਗਦਾ ਤੇਰੀ ਯਾਦ ਰਵੀ ਸੰਧੂ ਨੂੰ ਤੜਫਾ ਤੜਫਾ ਕੇ ਮਾਰੇਗੀ
ਤੈਨੂੰ ਵੀ ਤਾਂ ਕਦੀ ਕਦੀ ਮੇਰੀ ਯਾਦ ਆਂਉਦੀ ਹੋਵੇਗੀ।

Subscribe to:
Posts (Atom)